Why denigrate someone who has given birth to kings?

In Sikh religion woman has been given high status. Gurbani guides us time and again about the woman’s role and her status in society. But, unfortunately, the great ideology is often limited to only one sermon “ਸੋ ਕਿਓਂ ਮੰਦਾ ਆਖੀਏ” (why denigrate someone who has given birth to kings). Gurbani throws light on the great role and status of women in society through different compositions like ‘ਸੁਚੱਜੀ’ (well mannered), ‘ਕੁਚੱਜੀ’ (ill mannered), ‘ਸੁਹਾਗਣ’. ‘ਦੁਹਾਗਣ’ ਬਾਰੇ, , ‘ਮਾਂ , ਪਤਨੀ’ in detail. Without understanding all this we can not understand the philosophy of guru sahiban about woman. Let us proceed towards understanding this philosophy. Unfortunately the Sikhs have neither understood this themselves nor have succeeded in propagating this great philosophy to the world at large! The entire community is to be blamed for this failure!

ਸਿੱਖ ਧਰਮ ਵਿਚ ਔਰਤ ਨੂੰ ਮਹਾਨ ਰੁਤਬਾ ਦਿੱਤਾ ਗਿਆ ਹੈ. ਗੁਰਬਾਣੀ ਸਮਾਜ ਵਿਚ ਔਰਤ ਦੀ ਭੂਮਿਕਾ ਬਾਰੇ ਅਤੇ ਉਸ ਦੇ ਰੁਤਬੇ ਬਾਰੇ ਸਾਨੂੰ ਬਾਰ ਬਾਰ ਸੇਧ ਦਿੰਦੀ ਹੈ…ਪਰ ਅਫਸੋਸ ਹੈ ਕਿ ਗੁਰਬਾਣੀ ਵਿਚਲੀ ਇੱਕੋ ਤੁਕ “ਸੋ ਕਿਓਂ ਮੰਦਾ ਆਖੀਏ” ਦਾ ਹਵਾਲਾ ਦੇ ਕੇ ਹੀ ਇਸ ਮਹਾਨ ਸੋਚ ਨੂੰ ਸਮੇਟਣ ਦਾ ਯਤਨ ਕੀਤਾ ਜਾਂਦਾ ਹੈ …. ਗੁਰਬਾਣੀ ਸਮਾਜ ਵਿਚ ਔਰਤ ਦੀ ਮਹਾਨ ਭੂਮਿਕਾ ਅਤੇ ਰੁਤਬੇ ਬਾਰੇ ‘ਸੁਚੱਜੀ’, ‘ਕੁਚੱਜੀ’, ‘ਸੁਹਾਗਣ’. ‘ਦੁਹਾਗਣ’ ਬਾਰੇ, , ‘ਮਾਂ , ਪਤਨੀ’ ਦੀ ਭੂਮਿਕਾ ਬਾਰੇ ਵੀ ਵਿਸਤਾਰ ਨਾਲ ਚਾਨਣ ਪਾਉਂਦੀ ਹੈ…..ਇਹ ਸਾਰਾ ਕੁਝ ਸਮਝੇ ਬਿਨਾ ਗੁਰੂ ਸਾਹਿਬਾਨ ਦੇ ਔਰਤ ਬਾਰੇ ਵਿਚਾਰਾਂ ਨੂੰ ਸਮਝਿਆ ਨਹੀਂ ਜਾ ਸਕਦਾ! ਆਉ ਇਸ ਪਾਸੇ ਆਪਨੇ ਕਦਮ ਵਧਾਈਏ ਅਤੇ ਔਰਤ ਨੂੰ ਸਮ੍ਪੂਰਨ ਰੂਪ ਵਿਚ ਸਮਝਣ ਦੀ ਕੋਸ਼ਿਸ਼ ਕਰੀਏ …ਸਿੱਖ ਇਸ ਫਲਸਫੇ ਨੂੰ ਨਾਂ ਸਮਝੇ ਹਨ ਨਾ ਹੀ ਦੁਨਿਆ ਤੱਕ ਪਹੁੰਚਾ ਸਕੇ ਹਨ! ਇਸ ਲਈ ਪੂਰੀ ਕੌਮ ਗੁਰੂ ਦੀ ਦੋਸ਼ੀ ਹੈ!

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s